Thursday, May 28, 2009

DRAGON



Add Image

10 comments:

Gurinderjit Singh (Guri@Khalsa.com) said...

Bilkul theeek aakheya... but it is equally bad what happened in Austria! Just foolish. I don't know this sant, but if poeple disagreed on something, doesn't mean they start killing each other.
The aftremath in Punjab is deplorable.

جسوندر سنگھ JASWINDER SINGH said...

Gurinderjit ji
ih sirf Austria lyee nahi , sarsa , pohla , aadik sarey saadh is vich aa jaande han , mere khyaal vich ih sabh ho nahi riha karvaya ja riha hai

ਤਨਦੀਪ 'ਤਮੰਨਾ' said...

ਬਹੁਤ ਖ਼ੂਬ ਅਨਾਮ ਜੀ। ਵਾਰਦਾਤ ਕਿਸੇ ਹੋਰ ਦੇਸ਼ 'ਚ ਹੋਵੇ ਤੇ ਬਾਬਿਆ ਦੇ ਚੇਲੇ ਭੰਨ-ਤੋੜ ਇੰਡੀਆ 'ਚ ਕਰ ਦਿੰਦੇ ਨੇ। ਕਿੱਥੋਂ ਦੀ ਸਮਝਦਾਰੀ ਹੈ? ਮੈਂ ਤਾਂ ਕਹਿੰਦੀ ਹਾਂ ਕਿ ਸਰਕਾਰ ਨੂੰ ਹੁਣ ਪੰਜਾਬ 'ਚ ਹੋਏ ਜਾਨੀ ਮਾਲੀ ਨੁਕਸਾਨ ਦਾ ਹਰਜਾਨਾ ਇਹਨਾਂ ਡੇਰਿਆਂ ਤੋਂ ਵਸੂਲਣਾ ਚਾਹੀਦਾ ਹੈ। ਪਰ ਨਹੀਂ, ਸਰਕਾਰ ਅਜਿਹਾ ਕਰੂ ਕਿਵੇਂ.... ਡੇਰਿਆਂ ਤੋਂ ਤਾਂ ਵੋਟਾਂ ਮਿਲ਼ਦੀਆਂ ਨੇ। ਪਤਾ ਨਹੀਂ ਇੰਡੀਆ 'ਚ ਲੋਕਾਂ ਨੂੰ ਕਦੋਂ ਇਹਨਾਂ ਦੇ ਚੁੰਗਲ਼ ਤੋਂ ਆਜ਼ਾਦੀ ਮਿਲਣੀ ਹੈ। ਰੱਬ ਹੀ ਸੁਮੱਤ ਬਖ਼ਸ਼ੇ!
ਤਨਦੀਪ ਤਮੰਨਾ

Gurinderjit Singh (Guri@Khalsa.com) said...

Uh ta gall theek hai, par akhara gurudwara nahi bnauna chaheeda...

جسوندر سنگھ JASWINDER SINGH said...

Gurinderjit ji
Gal tuhadi bilkul theek hai , ih gal akharha bnaun valeya nu samajh nahi aarahi oh ta bas jamme hi is kum lyee han........................

Austria vala such sabh de sahmane aa chuka hai

ਸਾਥੀ said...

ਬਹੁਤ ਖੂਬ ਜਸਵਿੰਦਰ ਜੀ। ਬਾਬਿਆਂ ਦਾ ਬੋਲਬਾਲਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਰਾਜ-ਭਾਗ ਅਭਿਲਾਸ਼ੀ ਬਾਬਿਆਂ ਦੇ ਚਰਨੀ ਲੱਗ ਲੋਕਾਈ ਨੂੰ ਠਗੀਂ ਜਾਂਦੇ ਹਨ।
ਰੱਬ ਖੇਰ ਕਰੇ ਹੁਣ ਪੱਗਾਂ ਦੀ
ਕਿਤੇ ਕੌਮ ਨਾ ਬਣਜੇ ਠੱਗਾਂ ਦੀ
ਸਾਥੀ

The Literary Jewels said...

You have used a very apt term 'dragon'. But people too are at fault, they are very gullible. Otherwise, why do they just follow or believe anyone when they have the one and only 'Universal Leader'?

جسوندر سنگھ JASWINDER SINGH said...

Amritbeer ji , tuhadi gall bilkul theek hai , kasoor ik paase da nahi ,
main koshish karaga ke dove pase dhiaan rakh ke kuchh likhaN
main ih blog sirf te sirf dharmik pakhand vich nighar cukey loka di gal karni hai , oh pakhandi sant hon ya bhole bhaaley lok te ya fir M.A Ph D di degree chukki firde lok jo har gall kise baabe ya jyotshi kolo puchh ke karde han

tuhade is kimti sujhaa lye bahut bahut dhanvaad

manjitkotra said...

ਗ਼ਜ਼ਲ
ਕਮਲਿਆ ਸ਼ਾਇਰਾ

ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।

ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।

ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ।

ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।

ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।

ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।

ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ ।

ਮਨਜੀਤ ਕੋਟੜਾ ।
www.manjitkotra.blogspot.com

KHARAK said...

TARHI IK HATH NAAL NAHI WAJDEE...
THIS IS A MISTAKE OF COMMON MAN WHO DON`T WANT TO HAVE KNOWLEDGE.
BEEBIAN JAA KE LATAN GHUTDIAN........BAS KEE KARNA HAI