Wednesday, June 10, 2009

SELFISHNESS

1 comment:

ਚਰਨਜੀਤ ਸਿੰਘ ਤੇਜਾ said...

ਭਾਜੀ ਗੁਰੁ ਫਤਿਹ ਪ੍ਰਵਾਨ, ਕਨੇਡਾ ਵਾਲੇ ਗੁਰਿੰਦਰਜੀਤ ਦੇ ਬਲੋਗ ਤੇ ਅਕਸਰ ਆਉਦੇ ਜਾਂਦੇ ਰਹੀਦਾ। ਉਥੋਂ ਹੀ ਤਾਡੀ ਤੁੱਖ ਪਈ । ਧਰਮ ਤੇ ਸਿਆਸਤ ਤੇ ਤੁਹਾਡੀਆਂ ਬਾ-ਕਮਾਲ ਹਾਇਕੂ ਤੇ ਹੋਰ ਰਚਨਾਵਾਂ ਪੜ੍ਹੀਆਂ । ਪਰ ਇਸ ਬਲੋਗ ਤੇ ਕੁੰਡਲੀਆ ਛੰਦ ‘ਚ ਤੁਹਾਡੀ ਇਹ ‘ਸੈਲਫਿਸਨੈਸ’ ਰਚਨਾਂ ਪੜ ਕੇ ਅਨੰਦ ਆ ਗਿਆ । ਬੇ-ਹਯਾ ਰਾਣੀ ਨੂੰ ਏਨੀ ਖੂਬਸੂਰਤੀ ਨਾਲ ਅੱਗਾ ਢੱਕਣ ਲਈ ਕਹਿਣ ‘ਤੇ ਧੰਨਵਾਦ। ਪਰ ਕੀ ਕਰੀਏ ਅਣਖਾਂ-ਇਜ਼ਤਾਂ ਵਾਲੇ ਲੱਜ ਵਾਲੇ ਤਾਂ ਕਹਿ-ਕਹਿ ਹਾਰਗੇ ਹੁਣ ਤਾਂ ‘ਮਾਹਰਾਜ ‘ ਹੀ ਇਸ ਬੇਸਰਮੀ ਤੇ ਪਰਦਾ ਪਊ ।……….ਤੇਜਾ