Tuesday, July 28, 2009

ਗਰੀਬ ਦਾ ਮੂੰਹ


1 comment:

ਚਰਨਜੀਤ ਸਿੰਘ ਤੇਜਾ said...

ਗਰੀਬਾਂ ਲਈ ਫਾਹਾ ਬਣ ਗਈ,ਗੁਰੂ ਦੀ ਗੋਲਕ
ਹੁਣ ਸਿਅਸੀ ਤਰਜਾਂ ਤੇ ਵੱਜਦੀ ਸਾਧਾਂ ਦੀ ਢੋਲਕ
ਸਾਧਾਂ ਦੀ ਢੋਲਕ ਵੱਜਦੀ ਤੇ ਮਾਇਆ ਵਰਦੀ
ਗੋਲਕ ਢੋਲਕ ਗਰੀਬੜਿਆਂ ਤੇਰਾ ਕੋਈ ਨਾਂ ਦਰਦੀ
ਤੇਰੇ ਮੂੰਹ ਦੇ ਨਾ ਤੇ ਖੱਟ ਗੲ ਉਹ ਲੈਗੇ ਲਾਹਾ
ਉਹ ਮੰਤਰੀ ਸਾਜੇ ਗੋਲਕੇ ,ਬਣੀ ਗਰੀਬਾਂ ਲਈ ਫਾਹਾ.
ਤੇਜਾ


ਬਾਈ ਜੀ ਮੈਂ ਤੁਹਾਡੀ ਸਗਿਰਦੀ ਕਰਨੀ ਚਾਹੁਦਾਂ ।ਉਹ ਵੀ ਔਨ ਲਾਇਨ ..ਥੋੜਾ ਅਟਪਟਾ ਲੱਗੂ ਔਨ ਲਾਇਨ .......ਸਗਿਰਦੀ ਪਰ ਮੈਨੂ ਲਗਦਾ ਹੋ ਸਕਦੀ ...
ਮੇਰ ਈ ਮੇਲ ਪਤਾ mythbuster_teja@yahoo.co.in.......
plz feed back me at my mail